ਮਸ਼ਹੂਰ ਗਾਇਕ ਕੁੜੀਆਂ ਨੂੰ ਕਰਦਾ ਸੀ ਗਲਤ Message, Chats ਹੋਈਆਂ ਲੀਕ |OneIndia Punjabi

2023-09-28 3

ਪੰਜਾਬੀ ਗਾਇਕ ਸਿਮਰ ਦੋਰਾਹਾ (Simar Doraha) ਨੇ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਗਾਇਕੀ ਨਾਲ ਵੱਖਰੀ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਬੈਠੇ ਸਰੋਤਿਆਂ ਦਾ ਵੀ ਬੇਹੱਦ ਪਿਆਰ ਮਿਲਦਾ ਹੈ। ਦੱਸ ਦੇਈਏ ਕਿ ਕਲਾਕਾਰ ਅਕਸਰ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਬਟੋਰਦੇ ਹਨ। ਹੁਣ ਪੰਜਾਬੀ ਗਾਇਕ ਨਾਲ ਜੁੜੀ ਅਜਿਹੀ ਖਬਰ ਸਾਹਮਣੇ ਆ ਰਹੀ ਹੈ। ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਯੂਟਿਊਬਰ ਕਰਨ ਦੱਤਾ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ। ਜਿਸ ਖ਼ਬਰ ਨੇ ਹਰ ਕਿਸੇ ਦੇ ਹੋਸ਼ ਉੱਡਾ ਰਿਹਾ ਹੈ। ਯੂਟਿਊਬਰ ਕਰਨ ਦੱਤਾ ਨੇ ਖੁਲਾਸਾ ਕਰ ਦੱਸਿਆ ਕਿ ਪੰਜਾਬੀ ਗਾਇਕ ਸਿਮਰ ਦੋਰਾਹਾ ਕੁੜੀਆਂ ਨੂੰ ਮੈਸੇਜ ਕਰਕੇ ਮਿਲਣ ਲਈ ਬੁਲਾਉਂਦਾ ਹੈ।
.
The famous singer used to send wrong messages to girls, the chats were leaked.
.
.
.
#simardoraha #karandutta #punjabnews

Videos similaires